Breaking: ED ਨੇ DC ਫਿਰੋਜ਼ਪੁਰ ਦੀ ਰਿਹਾਇਸ਼ ‘ਤੇ ਕੀਤੀ ਛਾਪੇਮਾਰੀ

ਫਿਰੋਜ਼ਪੁਰ, 28 ਮਾਰਚ, 2024: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਰਿਹਾਇਸ਼ ‘ਤੇ ਛਾਪੇਮਾਰੀ ਕਰਨ ਦੀ ਸੂਚਨਾ ਦਿੱਤੀ ਹੈ। ਡੀਸੀ ਦੀ ਪਤਨੀ ਅਮਰੂਦ ਦੇ ਬਾਗ ਚ ਮੁਆਵਜ਼ਾ ਘੁਟਾਲਾ ਦੀ ਮੁਲਜ਼ਮ ਹੈ। ਅਮਰੂਦ ਘੁਟਾਲਾ ਕੁਝ ਵਿਅਕਤੀਆਂ ਦੁਆਰਾ 130 ਕਰੋੜ ਰੁਪਏ ਤੋਂ ਵੱਧ ਦੇ ਗਬਨ ਨਾਲ ਸਬੰਧਤ ਹੈ, ਜਿਨ੍ਹਾਂ ਨੇ ਜ਼ਮੀਨ ਦਾ ਵੱਧ ਮੁਆਵਜ਼ਾ … Continue reading Breaking: ED ਨੇ DC ਫਿਰੋਜ਼ਪੁਰ ਦੀ ਰਿਹਾਇਸ਼ ‘ਤੇ ਕੀਤੀ ਛਾਪੇਮਾਰੀ